ਕੈਟੇਗਰੀ

ਤੁਹਾਡੀ ਰਾਇ

New Directory Entries


ਸੰਪਾਦਕੀ ਸੁਨੇਹਾ
ਸਿੱਖ ਵੀਰਾਂ/ਭੈਣਾਂ ਨੂੰ ਇਕ ਜਰੂਰੀ ਸਲਾਹ!
ਸਿੱਖ ਵੀਰਾਂ/ਭੈਣਾਂ ਨੂੰ ਇਕ ਜਰੂਰੀ ਸਲਾਹ!
Page Visitors: 368

ਸਿੱਖ ਵੀਰਾਂ/ਭੈਣਾਂ ਨੂੰ ਇਕ ਜਰੂਰੀ ਸਲਾਹ!
  ਵੀਰੋ ਅਤੇ ਭੈਣੋ, ਇਨ੍ਹਾਂ ਪਰਦਰਸ਼ਣਾਂ ਨੂੰ ਸੰਕੋਚੋ, ਕਿਉਂਕਿ ਸਰਕਾਰ ਇਨ੍ਹਾਂ ਪਰਦਰਸ਼ਣਾਂ ਵਿਚੋਂ ਹੀ ਬਹਾਨੇ ਪੈਦਾ ਕਰ ਕੇ, ਸਿੱਖਾਂ ਦੇ ਨੁਕਸਾਨ ਦੀਆਂ ਸਕੀਮਾਂ ਬਣਾਵੇਗੀ।
ਆਪਣੇ ਕੰਮ-ਕਾਜ ਵੱਲ ਧਿਆਨ ਦੇਵੋ।
ਪੰਜਾਬ ਵਿਚ ਆਪਣਾ ਨੈਟ-ਵਰਕ ਬਨਾਉਣ ਲਈ, ਪੰਜਾਬ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਾਰੀਆਂ ਕਲੋਨੀਆਂ ਵਿਚ ਆਪਣੀਆਂ ਇਕਾਈਆਂ ਬਾਉਣ ਵੱਲ ਧਿਆਨ ਦੇਵੋ।

                            ਅਮਰ ਜੀਤ ਸਿੰਘ ਚੰਦੀ
                            21-10-2015
(ਨੋਟ:-  ਇਹ ਕਾਲਮ ਹੁਣ ਅਕਸਰ ਹੀ ਅਪਡੇਟ ਕੀਤਾ ਜਾਵੇਗਾ, ਜੋ ਵੀਰ/ਭੈਣ ਸਿੱਖਾਂ ਦੀ ਭਲਾਈ ਲਈ ਕੋਈ ਸਲਾਹ ਦੇਣਾ ਚਾਹੇ, ਉਨ੍ਹਾਂ ਦਾ ਦਿਲੋਂ ਸਵਾਗਤ ਹੈ ।    ਉਹ ਆਪਣਾ ਸੁਨੇਹਾ <info@thekhalsa.org>  ਤੇ ਭੇਜਣ, ਲੀਡਰ ਵੀ ਇਸ ਕਾਲਮ ਨੂੰ ਜ਼ਰੂਰ ਪੜ੍ਹਨ ਅਤੇ ਸੰਗਤ ਦੀਆਂ ਭਾਵਨਾਵਾਂ ਨਾਲ ਜੁੜਨ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.