ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅਕਾਲੀ ਲੀਡਰ ਬੀਬੀ ਦੀ ਘੋਰ ਬੇਪੱਤੀ, ਗੁੱਤ ਕੱਟੀ, ਅਣਮਨੁੱਖੀ ਮਾਰਕੁਟਾਈ ਦੀ ਵੀਡੀਓ ਵਾਇਰਲ
ਅਕਾਲੀ ਲੀਡਰ ਬੀਬੀ ਦੀ ਘੋਰ ਬੇਪੱਤੀ, ਗੁੱਤ ਕੱਟੀ, ਅਣਮਨੁੱਖੀ ਮਾਰਕੁਟਾਈ ਦੀ ਵੀਡੀਓ ਵਾਇਰਲ
Page Visitors: 2373

ਅਕਾਲੀ ਲੀਡਰ ਬੀਬੀ ਦੀ ਘੋਰ ਬੇਪੱਤੀ, ਗੁੱਤ ਕੱਟੀ, ਅਣਮਨੁੱਖੀ ਮਾਰਕੁਟਾਈ ਦੀ ਵੀਡੀਓ ਵਾਇਰਲ
By : ਬਾਬੂਸ਼ਾਹੀ ਬਿਊਰੋ
Sunday, Dec 10, 2017

  • ਬਰਨਾਲਾ, 10 ਦਿਸੰਬਰ 2017 :
    ਸ਼ੋਮਣੀ ਅਕਾਲੀ ਦਲ ਦੇ ਿੲਸਤਰੀ ਵਿੰਗ ਦੀ ਮੀਤ - ਪ੍ਰਧਾਨ ਬੀਬੀ ਨਾਲ ਹੋਈ ਕੁਝ ਵਿਅਕਤੀਆਂ ਨੇ  ਬੇਦਰਦੀ ਨਾਲ ਮਾਰਕੱੁਟ ਕੀਤੀ ਹੈ । ਉਸਦੀ ਬੇਪੱਤੀ ਕੀਤੀ ਗਈ, ਉਸਦੇ ਕੱਪੜੇ ਲਾਹ ਦਿੱਤੇ ਤੇ ਕੈਂਚੀ ਨਾਲ ਗੱੁਤ ਕੱਟ ਦਿੱਤੀ ਗਈ ।  ਬੀਬੀ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ । ਿੲਸ ਸਾਰੀ ਘਟਨਾ ਦੀ ਵੀਡੀਓ ਵਾਇਰਲ ਹੋ ਗਈ ਹੈ ਤੇ ਪੁਲਿਸ ਵੱਲੋਂ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ ।
    ਬਾਬੂਸ਼ਾਹੀ ਦੇ ਸੂਤਰਾਂ ਮੁਤਾਬਿਕ ਿੲਸ ਘਟਨਾ ਪਿੱਛੇ ਜੋ ਕਹਾਣੀ ਪਤਾ ਲੱਗੀ ਹੈ ਉਹ ਿੲਹ ਹੈ ਕਿ ਿੲਸ ਬੀਬੀ ਦੀ ਤਪਾ ਮੰਡੀ ਦੇ ਿੲੱਕ ਮਹੰਤ ਨਾਲ ਨੇੜਤਾ ਦੇ ਚਰਚੇ ਬੜੇ ਲੰਮੇ ਸਮੇਂ ਤੋਂ ਿੲਲਾਕੇ ਵਿੱਚ ਚਰਚਾ ਦਾ ਵਿਸ਼ਾ ਰਹੇ ਹਨ ਜਿਸਤੋਂ ਮਹੰਤ ਦਾ ਪਰਿਵਾਰ ਬੇਹਦ ਖਫਾ ਦੱਸਿਆ ਜਾ ਰਿਹਾ ਸੀ । ਿੲਹ ਵੀ ਪਤਾ ਲੱਗਿਆ ਹੈ ਕਿ ਕੁੱਟਮਾਰ ਕਰਨ ਵਾਲੇ ਵਿਅਕਤੀ ਜਿੰਨਾਂ ਵਿੱਚ ਿੲੱਕ ਔਰਤ ਵੀ ਸ਼ਾਮਿਲ ਹੈ ਉਹ ਵੀ ਮਹੰਤ ਦੇ ਪਰਿਵਾਰ ਦੇ ਹੀ ਮੈਂਬਰ ਹਨ ਕਿਉਂਕਿ ਮਹੰਤ ਕੋਲ ਕਈ ਸੌ ਏਕੜ ਡੇਰੇ ਜਮੀਨ ਵੀ ਹੈ । 

  • ਫਿਲਹਾਲ ਪੁਲਿਸ ਨੇ ਬੀਬੀ ਦੀ ਸ਼ਿਕਾਇਤ ਤੇ ਚਾਰ ਵਿਅਕਤੀਆਂ ਸੋਮਨਾਥ ਸੋਨੀ, ਵਿਜੇ ਕੁਮਾਰ ਬੰਟੀ, ਰਾਜਵਿੰਦਰ ਕੌਰ ਰਾਣੀ ਤੇ ਕਮਲਦੀਪ ਸ਼ਰਮਾ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ । 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.