ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕਰਜੇ ਦੇ ਸਤਾਏ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖੁਦਕੁਸ਼ੀ
ਕਰਜੇ ਦੇ ਸਤਾਏ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖੁਦਕੁਸ਼ੀ
Page Visitors: 2356

ਕਰਜੇ ਦੇ ਸਤਾਏ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖੁਦਕੁਸ਼ੀ
By : ਬਾਬੂਸ਼ਾਹੀ ਬਿਊਰੋ
Wednesday, Mar 07, 2018 11:32 PM

ਲੁਧਿਆਣਾ, 7 ਮਾਰਚ 2018:
ਪਿੰਡ ਚਣਕੋਇਆ ਖੁਰਦ ਤਹਿਸੀਲ ਪਾਇਲ ਲੁਧਿਆਣਾ  ਵਿਖੇ ਕਿਸਾਨ ਜੁਗਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਉਮਰ ਤਕਰੀਬਨ 70 ਸਾਲ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ   ਅੱਜ  ਖੁਦਕੁਸ਼ੀ  ਕਰ ਲਈ I
ਦਸਿਆ ਜਾ ਰਿਹਾ ਹੈ ਕਿਸਾਨ ਜੁਗਿੰਦਰ ਸਿੰਘ   ਦੇ  ਸਰ ਅੱਠ ਲੱਖ ਰੁਪਏ ਦਾ ਕਰਜ਼ਾ  ਹੈ I

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.