ਖ਼ਬਰਾਂ
ਲਹਿੰਦੇ ਪੰਜਾਬ ਤੋਂ ਵਿਅਕਤੀ ਨੇ ਵੀਡੀਓ ਭੇਜ ਕੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਕੀਤੀ ਮਦਦ ਦੀ ਅਪੀਲ
Page Visitors: 2373
ਲਹਿੰਦੇ ਪੰਜਾਬ ਤੋਂ ਵਿਅਕਤੀ ਨੇ ਵੀਡੀਓ ਭੇਜ ਕੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਕੀਤੀ ਮਦਦ ਦੀ ਅਪੀਲ
June 18
16:51 2018
ਭਗਵੰਤ ਨੇ ਮਾਨ ਨੇ ਕਿਹਾ ਕਿ ਉਹ ਬੀ.ਐੱਸ.ਐੱਫ. ਨਾਲ ਤਾਲਮੇਲ ਕਰਕੇ ਪਤਾ ਕਰ ਰਹੇ ਹਨ ਕਿ ਕਿਸੇ ਬੱਚੇ ਨੇ ਬਾਰਡਰ ਪਾਰ ਕੀਤਾ ਹੈ ਜਾਂ ਨਹੀਂ। ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀਡੀਓ ਸ਼ੇਅਰ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਬਾਰਡਰ ਦੀ ਲੋਕੇਸ਼ਨ ਚਾਹੀਦੀ ਹੈ ਅਤੇ ਉਹ ਪੀੜਤ ਪਰਿਵਾਰ ਦੀ ਮਦਦ ਜ਼ਰੂਰ ਕਰਨਗੇ। ਮਾਨ ਨੇ ਲਿਖਿਆ ਕਿ ਇਨਸਾਨੀਅਤ ਜ਼ਿੰਦਾ ਰੱਖਣੀ ਹੈ।