ਕੈਟੇਗਰੀ

ਤੁਹਾਡੀ ਰਾਇ



ਪੰਥਿਕ ਪ੍ਰੋਗ੍ਰਾਮ
ਵਰਡ ਸਿੱਖ ਫੈਡਰੇਸ਼ਨ ਭਗਤ ਰਵੀਦਾਸ ਜੀ ਦਾ ਜਨਮ ਦਿਨ ਮਨਾਏਗੀ
ਵਰਡ ਸਿੱਖ ਫੈਡਰੇਸ਼ਨ ਭਗਤ ਰਵੀਦਾਸ ਜੀ ਦਾ ਜਨਮ ਦਿਨ ਮਨਾਏਗੀ
Page Visitors: 2585
ਵਰਡ ਸਿੱਖ ਫੈਡਰੇਸ਼ਨ ਭਗਤ ਰਵੀਦਾਸ ਜੀ ਦਾ ਜਨਮ ਦਿਨ ਮਨਾਏਗੀ
ਸੈਨਹੋਜ਼ੇ(ਗੁਰਮੀਤ ਸਿੰਘ ਬਰਸਾਲ) ਗੁਰਦਵਾਰਾ ਸਿੰਘ ਸਭਾ ਬੇ-ਏਰੀਆ (ਮਿਲਪੀਟਸ) ਵਿਖੇ 16 ਫਰਬਰੀ ਨੂੰ ਵਰਡ ਸਿੱਖ ਫੈਡਰੇਸ਼ਨ ਵਲੋਂ
 ਭਗਤ ਜੀ ਦਾ ਜਨਮ ਦਿਨ ਮਨਾਇਆ ਜਾਵੇਗਾਵਰਡ ਸਿੱਖ ਫੈਡਰੇਸ਼ਨ ਵਲੋਂ ਗੁਰ-ਸ਼ਬਦ ਦੇ ਲੰਗਰ ਦੇ ਨਾਲ ਭਗਤ ਜੀ ਅਤੇ ਉਹਨਾਂ ਦੀਆਂ
 ਸਿਖਿਆਵਾਂ ਵਾਰੇ ਵਿਚਾਰਾਂ ਕਰੀਆਂ ਜਾਣਗੀਆਂਵਰਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਨੇ ਦੁਨੀਆਂ ਦੇ ਸਮੂਹ ਗੁਰਦਵਾਰਿਆਂ ਨੂੰ ਅਲੱਗ-ਅਲੱਗ
 ਡੇਰੇਦਾਰਾਂ/ਬਾਬਿਆਂ ਦੇ ਮਨਾਏ ਜਾ ਰਹੇ ਜਨਮ ਦਿਨਾਂ ਦੀ ਜਗਹ ਮੰਨੂ ਦੇ ਫੈਲਾਏ ਜਾਤ-ਪਾਤ ਸਿਸਟਮ ਤੋਂ ਕਿਨਾਰਾ ਕਰਕੇ ਗੁਰਮਤਿ ਦੀ
ਦਰਸਾਈ ਸ਼ਾਂਝੀਵਾਲਤਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਬਾਣੀ ਰਚੇਤਾ ਭਗਤਾਂ ਦੇ ਜਨਮ ਦਿਹਾੜੇ ਮਨਾਉਣ ਦੀ ਅਪੀਲ ਕੀਤੀ ਹੈ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.