ਕੈਟੇਗਰੀ

ਤੁਹਾਡੀ ਰਾਇ

New Directory Entries


ਹਰਜਾਪ ਸਿੰਘ ਔਜਲਾ
Rectangular Sikh national Flag.
Rectangular Sikh national Flag.
Page Visitors: 110

Rectangular Sikh national Flag.
 ਇਕ ਸਮਾਂ ਸੀ ਜਦੋਂ ਬਹੁਤ ਸਾਰੇ ਐਸੇ ਸਿੱਖ ਜਥੇਦਾਰ,ਲੀਡਰ ਭੀ ਸਨ.ਜੋ ਕਹਿੰਦੇ ਸਨ ਕਿ ਦਰਬਾਰ ਸਾਹਿਬ ਵਿਚ ਬਿਜਲੀ ਨਹੀਂ ਲੱਗਣ ਦੇਣੀ.ਰੋਸ਼ਨੀ ਸਿਰਫ ਘਿਉ ਦੇ ਦੀਵੀਆਂ ਦੀ ਹੀ ਹੋਣੀ ਚਾਹੀਦੀ ਹੈ.ਜੇ ਉਸ ਤਰਾਂ ਦੇ ਸਿੱਖ ਲੀਡਰਾਂ ਜਾਂ ਸਿੱਖਾਂ ਦੀ ਗੱਲ ਮੰਨ ਲੈਂਦੇ ਤਾਂ ਤੁਹਾਨੂੰ ਪੱਤਾ ਸਿੱਖੀ ਦੀ ਇਸ ਵੇਲੇ ਕੀ ਹਾਲਤ ਹੁੰਦੀ.ਸਿੱਖ ਨੈਸਨਲ ਫਲੈਗ ਅੰਤਰਾਸ਼ਟਰੀ ਦਿੱਖ ਦਾ ਬਹਾਲ ਕਰੋ.ਜਿਸ ਨਾਲ ਦੁਨੀਆਂ ਨੂੰ ਸਿੱਖ ਕੌਮ ਦੀ ਵੱਖਰੀ ਤੇ ਨਿਰਾਲੀ ਹੋਂਦ ਦਾ ਇਤਹਾਸਿਕ ਹੱਕਾਂ ਬਾਬਤ ਪੱਤਾ ਲੱਗੇ.ਇਹ ਰੀਤ ਤੁਹਾਨੂੰ ਹੁਣ ਸ਼ੁਰੂ ਕਰਨੀ ਪੈਣੀ ਹੈ.
  salute to sardar Jagmeet singh MPP[MLA]ont, Canada.
who puts the Sikhs proud identity on the right track.sikh across the world should celebrate their all functions by flying their rectangular Sikh national Flag.
 ਜਦੋਂ ਪਟੇਲ 1947 ਤੋ ਬਾਅਦ ਪਟੀ ਆਲਾ ਸ਼ਹਿਰ ਆਇਆ.ਉਸਨੇ ਸ਼ਾਹੀ ਕਿਲੇ ਉਪਰ ਸਿੱਖ ਨਿਸ਼ਾਨ ਸਾਹਿਬ ਸਿੱਖ ਨੈਸਨਲ ਫਲੈਗ ਝੂਲਦਾ ਦੇਖਿਆ ਤਾਂ ਗੁਸੇ ਵਿਚ ਆ ਕਿ ਕਹਿਣ ਲੱਗਾ ਇਸ ਕੋ ਨੀਚੇ ਉਤਾਰੋ.ਅਭੀ ਇਸ ਕੀ ਜਰੂਰਤ ਨਾਂਹੀ ਹੈ.ਸਿੱਖਾਂ ਦੀ ਰਾਜ ਸ਼ਕਤੀ ਖੱਤਮ ਕਰਨ ਲਈ ਕਹਿ ਰਿਹਾ ਸੀ.ਅਭੀ ਹਮਾਰਾ ਤਿਰੰਗਾ ਹੈ.ਚਲਾਕੀ ਨਾਲ ਇਹਨਾਂ ਸਿੰਟਰ centre ਵਿਚ ਹਿੰਦੂ ਪਾਵਰ,  ਹਿੰਦੂ ਰਾਜ ਸ਼ਕਤੀ ਦਾ ਅਸ਼ੋਕ ਚੱਕਰਾ ਲਾ ਦਿੱਤਾ.ਜਹਿੜਾ ਕਿ ਭਾਰਤ ਦੀਆਂ ਸੈਕੂਲਰ ਕਦਰਾਂ ਕੀਮਤਾਂ ਦੇ ਵਿਰੁੱਧ  ਹੈ. let us see if Hind government will allow to fly Sikh national Flag on Hind parliament or provincial assemblies buildings.
         Sikh National Flag flies Beauty of Canadian Democracy
 Nishaan Sahib flies outside Toronto’s Queen’s Park on ... please click to watch the ceremony
www.sikh24.com › WORLD › Americas2016-04-15 • ... calling on the Legislative
Assembly to fly the Sikh national Flag or Nishaan Sahib outside of Queen’s Park. ... ont parliament.The flag raising ceremony was followed by
 ਸੁੱਤੇ ਪਏ ਸਿੱਖ ਕੌਮੀ ਵਿਰਸੇ ਨੂੰ ਜਗਾਉਂਣ ਦੀ ਲੋੜ ਹੈ.
     ਜਹਿੜੀ ਗਾਂ ਸ਼ੇਰ ਦੇ ਮੂੰਹ ਆ ਗਈ ਉਸ ਦੇ ਹੱਡ ਭੀ ਨਹੀਂ ਅਤੇ ਖੱਲ ਭੀ ਨਹੀਂ.
     ਜਹਿੜੀ ਕੌਮ ਭੁੱਲ ਗਈ ਆਪਣੇ ਵਿਰਸੇ,ਗੈਰਤ ਨੂੰ ਉਹ ਅੱਜ ਭੀ ਨਹੀਂ ਤੇ ਕੱਲ ਭੀ ਨਹੀਂ.

HS Aujla pakhar@hotmail.com       
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.