ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
< ਪਵਿਤਰ ਮੁੰਦਾਵਣੀ ਦਿਹਾੜਾ >
< ਪਵਿਤਰ ਮੁੰਦਾਵਣੀ ਦਿਹਾੜਾ >
Page Visitors: 2551

<   ਪਵਿਤਰ ਮੁੰਦਾਵਣੀ ਦਿਹਾੜਾ   >
                  ਮੁੰਦਾਵਣੀ ਮਹਲਾ 5 ॥
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥1॥
ਸਲੋਕ ਮਹਲਾ 5 ॥
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥1॥
ਅੱਜ ਪਵਿਤਰ ਮੁੰਦਾਵਣੀ ਦਿਹਾੜੇ ਦੀ ਗੁਰਸਿਖਾਂ ਨੂੰ ਬਹੁਤ ਬਹੁਤ ਵਧਾਈ ਜਿਸ ਦਿਨ ਗੁਰੂ ਦੇ ਪੰਜਵੇਂ ਜਾਮੇ ਨੇ ਬਖਸ਼ਿਸ਼ ਕਰਕੇ ਸੱਚ ਧਰਮ ਦੇ ਥਾਲ ਵਿਚ ਸਤੁ ਸੰਤੋਖ ਵੀਚਾਰ ਰਾਹੀਂ ਪ੍ਰਭੂ ਦਾ ਅੰਮ੍ਰਿਤ ਨਾਮ ਪਰੋਸ ਕੇ ਮੁੰਦਾਵਣੀ “ਮੋਹਰ” ਲਾਕੇ ਅਤੇ ਇਸ ਸੰਪੂਰਣਤਾ ਲਈ ਅਕਾਲ ਪੁਰਖ ਦਾ ਧਨਵਾਦ ਕਰਦਿਆਂ,
ਭੁੰਚਨ ਲਈ ਸਿਖਾਂ ਨੂੰ ਹੁਕਮ ਕੀਤਾ।-
- ਦਰਸ਼ਨ ਸਿੰਘ ਖਾਲਸਾ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.