ਕੈਟੇਗਰੀ

ਤੁਹਾਡੀ ਰਾਇ



ਇੰਜ ਦਰਸ਼ਨ ਸਿੰਘ ਖਾਲਸਾ
ਵੀਰ ਜੀਉ, “ਗੁਰਬਾਣੀ” ਦੇ ਅਨੁਸਾਰੀ ਬਨਣ ਦੀ ਕੋਸ਼ਿਸ ਕਰੋ
ਵੀਰ ਜੀਉ, “ਗੁਰਬਾਣੀ” ਦੇ ਅਨੁਸਾਰੀ ਬਨਣ ਦੀ ਕੋਸ਼ਿਸ ਕਰੋ
Page Visitors: 45

ਵੀਰ ਜੀਉ, “ਗੁਰਬਾਣੀ” ਦੇ ਅਨੁਸਾਰੀ ਬਨਣ ਦੀ ਕੋਸ਼ਿਸ ਕਰੋ 
ਜਦ ਤੱਕ ਮਨੁੱਖ ਦੇ ਅੰਦਰ ਆਤਮ-ਗਿਆਨ ਦਾ ਦੀਵਾ ਨਹੀਂ ਜਗਦਾ, ਤੱਦ ਤੱਕ ਮਨੁੱਖ ਦੇ ਬਣਾਏ ‘ਧਰਮ’, ਮਨੁੱਖਤਾ ਵਿਚ ਨਫ਼ਰਤ ਦਾ ਬੀਜ ਬੀਜਦੇ ਰਹਿਣਗੇ।
“ਗੁਰਬਾਣੀ” ਆਤਮ-ਗਿਆਨ ਦਾ ਭੰਡਾਰ ਹੈ।
ਇਸ ਆਤਮ-ਗਿਆਨ ਨੂੰ ਵੀ ਧਰਮ ਦੇ ਨਾਮ ਥੱਲੇ ਸਿੱਖ-ਸਮਾਜ ਨੇ ਹੀ ਬਾਕੀ ਮੱਤਾਂ/ਧਰਮਾਂ ਵਾਂਗ ਵਿਸਾਰ ਛੱਡਿਆ ਹੈ। ਅਣਗੋਲਿਆ ਕੀਤਾ ਹੈ।
ਵੀਰ ਜੀਉ, “ਗੁਰਬਾਣੀ” ਦੇ ਅਨੁਸਾਰੀ ਬਨਣ ਦੀ ਕੋਸ਼ਿਸ ਕਰੋ।
ਸਤਿਗੁਰ ਕੀ ਬਾਣੀ ਸਤਿ ਸਰੂਪ ਹੈ ਗੁਰਬਾਣੀ ਬਣੀਐ”॥ ਮ4॥ਪੰ 304॥
ਧੰਨਵਾਧ।

ਇੰਜ ਦਰਸ਼ਨ ਸਿੰਘ ਖਾਲਸਾ
(ਅਸਟਰੇਲੀਆ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.