ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਜੈਪੁਰ ਵਿਚ ਪ੍ਰੋ.ਦਰਸ਼ਨ ਸਿੰਘ ਜੀ ਨੇ ਕੀਤੀ ਗੁਰਬਾਣੀ ਕੀਰਤਨ ਦੀ ਸੇਵਾ
ਜੈਪੁਰ ਵਿਚ ਪ੍ਰੋ.ਦਰਸ਼ਨ ਸਿੰਘ ਜੀ ਨੇ ਕੀਤੀ ਗੁਰਬਾਣੀ ਕੀਰਤਨ ਦੀ ਸੇਵਾ
Page Visitors: 2520

 ਜੈਪੁਰ ਵਿਚ ਪ੍ਰੋ.ਦਰਸ਼ਨ ਸਿੰਘ ਜੀ ਨੇ ਕੀਤੀ ਗੁਰਬਾਣੀ ਕੀਰਤਨ ਦੀ ਸੇਵਾ
13 ਅਤੇ 14 ਦਿਸੰਬਰ , ਜੈਪੁਰ , (ਇੰਦਰਜੀਤ ਸਿੰਘ, ਕਾਨਪੁਰ)। ਜੈਪੁਰ ਦੀਆਂ  ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਮਿਲ ਕੇ ਗੁਰਦੁਆਰਾ ਗੁਰਸਿੰਘ ਸਭਾਂ, ਗੁਰੂ ਨਾਨਕ ਪੁਰਾ ਦੀ ਅਗੁਆਈ ਹੇਠ, ਗੁਰੂ ਗੋਬਿੰਦ ਸਿੰਘ ਗ੍ਰਾਉਡ ਵਿਚ ਬਹੁਤ ਹੀ ਵੱਡੇ ਪਧਰ ਤੇ ਗੁਰਮਮਤਿ ਸਮਾਗਮ ਦੇ ਪ੍ਰੋਗ੍ਰਾਮ ਕਰਵਾਏ;  ਜਿਸ ਵਿਚ ਪੰਥ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਅਤੇ ਪੰਥ ਦੇ ਨੌਜੁਆਨ ਵਿਦਵਾਨ ਅਤੇ ਪ੍ਰਚਾਰਕ ਗਿਆਨੀ ਪਰਮਜੀਤ ਸਿੰਘ, ਉਤਰਾਖੰਡ ਵਾਲਿਆਂ ਨੇ ਸ਼ਿਰਕਤ ਕੀਤੀ।
ਪ੍ਰੋਫੇਸਰ ਦਰਸ਼ਨ ਸਿੰਘ ਜੀ ਨੇ ਖਚਾ ਖੱਚ ਭਰੇ ਦੀਵਾਨ ਹਾਲ ਵਿਚ ਗੁਰਬਾਣੀ ਸ਼ਬਦ,
"ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥ ਅੰਕ 757
ਦਾ ਕੀਰਤ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਦੋ ਦਿਨ ਚਲੇ ਗੁਰਮਤਿ  ਸਮਾਗਮ ਵਿਚ ਗਿਆਨੀ ਪਰਮਜੀਤ ਸਿੰਘ ਉਤਰਾਖੰਡ ਜੀ ਨੇ ਗੁਰਮਤਿ ਵਿਚਾਰਾਂ ਨਾਲ  ਸੰਗਤ ਨੂੰ ਸਿੱਖੀ  ਦੇ ਅਮੀਰ ਵਿਰਸੇ ਨੂੰ ਸੰਭਾਲਣ ਅਤੇ ਉਸਤੇ ਪਹਿਰਾ ਦੇਣ ਦਾ ਸੰਦੇਸ਼ ਦਿਤਾ। 

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.