ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਘੱਟ ਗਿਣਤੀ ਨਾਲ ਸਬੰਧਤ ਹੋਣ ਕਾਰਨ ਸਲਮਾਨ ਨੂੰ ਮਿਲੀ ਸਜ਼ਾ
ਘੱਟ ਗਿਣਤੀ ਨਾਲ ਸਬੰਧਤ ਹੋਣ ਕਾਰਨ ਸਲਮਾਨ ਨੂੰ ਮਿਲੀ ਸਜ਼ਾ
Page Visitors: 2310

ਘੱਟ ਗਿਣਤੀ ਨਾਲ ਸਬੰਧਤ ਹੋਣ ਕਾਰਨ ਸਲਮਾਨ ਨੂੰ ਮਿਲੀ ਸਜ਼ਾ
By : ਬਾਬੂਸ਼ਾਹੀ ਬਿਊਰੋ
Friday, Apr 06, 2018 03:50 PM

  • ਨਵੀਂ ਦਿੱਲੀ, 06 ਅਪ੍ਰੈਲ 2018:
    ਕਾਲੇ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਨੂੰ ਹੋਈ 5 ਸਾਲ ਦੀ ਸਜ਼ਾ 'ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਖਵਾਜ਼ਾ ਮੁਹੰਮਦ ਆਸਿਫ ਨੇ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਲਮਾਨ ਖਾਨ ਘੱਟ ਗਿਣਤੀ ਨਾਲ ਸਬੰਧਤ ਹਨ। ਇਸ ਲਈ ਸਲਮਾਨ ਨੂੰ ਸਜ਼ਾ ਸੁਣਾਈ ਗਈ ਹੈ। ਆਸਿਫ ਨੇ ਕਿਹਾ ਕਿ ਜੇ ਸਲਮਾਨ ਦਾ ਧਰਮ ਭਾਰਤ ਦੀ ਸੱਤਾਧਿਰ ਪਾਰਟੀ ਵਾਲਾ ਹੁੰਦਾ ਤਾਂ ਸ਼ਾਇਦ ਉਨ੍ਹਾਂ ਨੂੰ ਇਹ ਸਜ਼ਾ ਨਾ ਮਿਲਦੀ ਤੇ ਉਨ੍ਹਾਂ ਨਾਲ ਉਦਾਰ ਰੁਖ ਅਪਣਾਇਆ ਜਾਂਦਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.