ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
# - ੳ ਕਿਰਨਾਂ ਦੇ ਕਾਤਲੋ ! - #
# - ੳ ਕਿਰਨਾਂ ਦੇ ਕਾਤਲੋ ! - #
Page Visitors: 2563

 #  -  ੳ ਕਿਰਨਾਂ ਦੇ ਕਾਤਲੋ !  -  #
ਮੈਂ ਹਾਂ ਧਰਤ ਪੰਜਾਬ ਦੀ ਕਿੰਝ ਆਪਣਾ ਹਾਲ ਸੁਣਾਵਾਂ,
ਮੂੰਹ ਮੇਰੇ ਨੂੰ ਤਾਲਾ ਲੱਗਾ ਹੱਥਕੜੀਆਂ ਵਿੱਚ ਬਾਹਵਾਂ।

ਪੈਰੀਂ ਮੇਰੇ ਬੇੜੀਆਂ ਪਾਈਆਂ ਕਿੰਝ ਅੱਗੇ ਕਦਮ ਵਧਾਵਾਂ।
ਹਿੰਦੋਸਤਾਨੀਉ ਕਾਲਖ ਦੇ ਵਣਜਾਰਿੳ ! ਚਾਨਣ ਕਦੇ ਹਾਰਿਆ ਨਹੀਂ।
ੳ ਕਿਰਨਾਂ ਦੇ ਕਾਤਲੋ ! ਸੂਰਜ ਕਦੇ ਮਰਿਆ ਨਹੀਂ।
ਇਹ ਤਾਂ ਆਜ਼ਾਦੀ ਦੇ ਇਸ਼ਕ ਦਾ ਇੱਕ ਪੜ੍ਹਾਅ ਹੈ, ਮੇਰੀ ਮੰਜਿ਼ਲ ਹੋਰ ਅਗੇਰੇ,
ਜਿਥੇ ਆਸ਼ਕ ਪੀ ਜਾਂਦੇ ਨੇ, ਸੂਰਜ ਵਾਂਗੂੰ ਕੁੱਲ੍ਹ ਹਨੇਰੇ।

 ਦਲ ਖਾਲਸਾ ਅਲਾਇੰਸ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.