ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਵਾਧੂ ਵਿਸ਼ਰਾਮ ਚਿੰਨ ! !
ਵਾਧੂ ਵਿਸ਼ਰਾਮ ਚਿੰਨ ! !
Page Visitors: 2652

ਵਾਧੂ   ਵਿਸ਼ਰਾਮ   ਚਿੰਨ  ! !

ਆਪ ਕੋਣ?   ਮੈਂ ਗਿਆਨੀ
ਗੁਰਮਤਿ ਦਾ  ਅੰਤਰਯਾਮੀ !

ਵਾਧੂ ਕਾਮੇ  ਟਿੱਪਿਆਂ  ਲਾਵਾਂ
ਸੰਥਿਆ ਪਾਠ ਪੜਾਵਾਂ !

ਮੈਂ ਅਵਤਾਰੀ   ਉਹ ਜਗ ਤਾਰ
ਕਰਾਂਗੇ ਸਭ ਦਾ  ਬੇੜਾ ਪਾਰ!

ਸਾਡੇ ਪਾਸ ਹੈ  ਅੱਜ ਦਾ ਠੇਕਾ
ਕਲ ਕਿਸਨੇ ਹੈ ਦੇਖਾ ?

ਯਾਦ ਰਹੇ   ਬਸ ਯਾਦ ਰਹੇ
ਚਿੰਨ੍ਹਾਂ ਦਾ ਝੋਲਾ   ਨਾਲ ਰਹੇ !

ਇੱਥੇ ਲਾਉ   ਉੱਥੇ ਲਾਉ
ਲਾਂਦੇ ਜਾਉ   ਬਸ ਲਾਂਦੇ ਜਾਉ !

ਇਹ ਬਾਣੀ ਦੀ  ਕੁੰਜੀ ਹਨ
ਗੁਰ ਵਿਸ਼ਰਾਮ ਤਾਂ ਉਂਝ ਹੀ ਹਨ !

ਹਉ ਬਾਣੀ ਲਿਖਤ    ਬਦਲਣ ਦੀ ਲੋਚ
ਬਾਕੀ ਸਭ    ਆਰ.ਐਸ.ਐਸ ਦੀ ਸੋਚ !


ਹਰਦੇਵ ਸਿੰਘ, ਜੰਮੂ, ੨੦.੦੯.੨੦੧੫
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.