ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
- = ਵਾਧੂ ਵਿਸ਼ਰਾਮ ਚਿੰਨ੍ਹ = -
- = ਵਾਧੂ ਵਿਸ਼ਰਾਮ ਚਿੰਨ੍ਹ = -
Page Visitors: 3323

 - = ਵਾਧੂ ਵਿਸ਼ਰਾਮ ਚਿੰਨ੍ਹ = -

ਆਪ ਕੋਣ? ਮੈਂ ਗਿਆਨੀ
ਗੁਰਮਤਿ ਦਾ ਅੰਤਰਯਾਮੀ !

ਵਾਧੂ ਕਾਮੇ ਟਿੱਪੀ ਲਾਵਾਂ 
ਸੰਥਿਆ ਪਾਠ ਪੜਾਵਾਂ !

ਮੈਂ ਅਵਤਾਰੀ   ਉਹ ਜੁਗ ਤਾਰ
ਕਰਾਂਗੇ ਸਭ ਦਾ ਬੇੜਾ ਪਾਰ !

ਸ਼ਾਡੇ ਪਾਸ ਹੈ ਅੱਜ ਦਾ ਠੇਕਾ
ਕਲ ਕਿਸਨੇ ਹੈ ਦੇਖਾ ?

ਯਾਦ ਰਹੇ  ਬਸ ਯਾਦ ਰਹੇ
ਚਿੰਨ੍ਹਾਂ ਦਾ ਝੋਲਾ  ਨਾਲ ਰਹੇ !

ਇੱਥੇ ਲਾਉ   ਉੱਥੇ ਲਾਉ
ਲਾਂਦੇ ਜਾਉ  ਬਸ ਲਾਂਦੇ ਜਾਉ!

ਇਹ ਬਾਣੀ ਦੀ ਕੁੰਜੀ ਹਨ
ਗੁਰ ਵਿਸ਼ਰਾਮ ਤਾਂ ਉਂਝ ਹੀ ਹਨ !

ਹਰਦੇਵ ਸਿੰਘ, ਜੰਮੂ, ੨੦.੦੯.੨੦੧੫

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.