ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
Happy victory day.........
Happy victory day.........
Page Visitors: 2588

Happy victory day.........
ਨਾ ਅੱਜ ਕੋਈ ਸੀਤਾ ਨਾ ਕੋਈ ਰਾਮ ,

ਦੇਖਣ ਤੇ ਨਜ਼ਰ ਆਉਂਦੇ ਰਾਮ ਰੂਪੀ ਸ਼ੈਤਾਨ,
ਕਿਸ ਨੂੰ ਰਾਮ ਕਹਾਂ ਮੈਂ ਅੱਜ,
ਰਾਵਣ ਹੀ ਹੈ ਰਾਮ ਅਤੇ ਰਾਮ ਹੀ ਰਾਵਣ ,
ਕਰੀ ਜਾਂਦੇ ਨੇ ਹੈਵਾਨੀਅਤ ਦੀਆਂ ਹੱਦਾ ਸਭ ਪਾਰ,
ਨਾਂ ਅੱਜ ਕੋਈ ਸੀਤਾ ਤੇ ਨਾਂ ਕੋਈ ਰਾਮ

ਇੱਕ ਰਾਵਣ ਨੂੰ ਜਲਾ ਬਾਕੀਆਂ ਨੂੰ ਖੁੱਲ ਦਿੱਤੀ ਰਾਵਣ ਬਣਨ ਦੀ ,
ਕਿ ਅਸਲੀ ਤੇ ਅਮਲੀ ਤੌਰ ਤੇ ਅਸੀ ਸੱਚੀ ਰਾਵਣ ਨੂੰ ਦਿਤਾ ਜਲਾ ,
ਕਿ ਬੁਰਾਈ ਤੇ ਇੱਛਾਈ ਦੀ ਜਿੱਤ ਦਾ ਨਹੀ ਦਿੱਤਾ ਡਰਾਮਾ  ਰਚਾ,
ਸਭ ਇੱਕ ਦਿਨ ਦੀ ਜਿੱਤ ਤੇ ਹਾਰ,
ਹਰ ਰੋਜ਼ ਮੈਂ ਰਾਵਣ ਦੀ ਜਿੱਤ ਹੀ ਦੇਖਦੀ ਹਾਂ ,
ਨਾ ਅੱਜ ਕੋਈ ਸੀਤਾ ਨਾ ਕੋਈ ਰਾਮ ।

                                                        Kamal Sooch

Sender

Balbir Singh Sooch-Sikh Vichar Manch
https://www.facebook.com/balbir.singh.355
.................................................
ਟਿੱਪਣੀ : ਇਸ ਦੁਨੀਆ ਵਿਚ ਰਾਮ ਨੇ ਵੀ ਹਮੇਸ਼ਾ ਰਹਣਾ  ਹੈ ਅਤੇ ਰਾਵਣ ਨੇ ਵੀ, ਬੱਸ ਨਜ਼ਰਾਂ ਦਾ ਭੁਲੇਖਾ ਦੂਰ ਕਰਨ  ਦੀ ਲੋੜ ਹੈ।
                     ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.