ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਖਾਲਸਾ ਜੀ , ਇਨਾਂ ਸਿੱਖੀ ਤੋਂ ਭਗੋੜੇ , ਲੋਕਾਂ ਤੋਂ ਸਾਵਧਾਨ!
ਖਾਲਸਾ ਜੀ , ਇਨਾਂ ਸਿੱਖੀ ਤੋਂ ਭਗੋੜੇ , ਲੋਕਾਂ ਤੋਂ ਸਾਵਧਾਨ!
Page Visitors: 2683

 

         ਖਾਲਸਾ ਜੀ , ਇਨਾਂ ਸਿੱਖੀ ਤੋਂ ਭਗੋੜੇ ,ਲੋਕਾਂ ਤੋਂ ਸਾਵਧਾਨ!
ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਨੂੰ ਪਾਖੰਡ ਕਹਿਣ ਵਾਲੇ, ਲਾਵਾਂ ਨੂੰ ਕਰਮਕਾਂਡ ਕਹਿਣ ਵਾਲੇ, ਕਕਾਰਾਂ ਨੂੰ ਰੱਦ ਕਰਣ ਵਾਲੇ , ਸਿੱਖੀ ਨੂੰ ਇਕ “ਫਿਰਕਾ” ਕਹਿਣ ਵਾਲੇ, ਸਿੱਖ ਰਹਿਤ ਮਰਿਯਾਦਾ ਨੂੰ ਦੋ ਕੌਡੀ ਦਾ ਕਿਤਾਬਚਾ ਕਹਿਣ ਵਾਲੇ, ਆਪਣੀਆਂ ਧੀਆਂ ਦਾ ਵਿਆਹ ਮੁਸਲਮਾਨਾਂ ਨਾਲ ਕਰਣ ਦੀ ਪੈਰਵੀ ਕਰਨ ਵਾਲੇ ਗੁਰਬਾਣੀ ਦੇ ਵੱਡੇ ਵਿਆਖਿਆ ਕਾਰਾਂ ਅਤੇ ਅਖੌਤੀ ਵਿਦਵਾਨਾਂ ਦੀ ਸਰੇਬਜਾਰ ਸ਼ਬਦਾਵਲੀ ਦੇ ਦਰਸ਼ਨ ਕਰੋ ਅਤੇ ਇੰਦਰ ਸਿੰਘ ਘੱਗਾ ਅਤੇ ਤੱਤ ਪਰਿਵਾਰ ਵਾਲਿਆ ਕੋਲੋਂ ਸਵਾਲ ਕਰੋ ਕਿ ਇਹ ਹੀ ਹਨ ਤੁਹਾਡੀ ਜੂੰਡਲੀ ਦੇ ਵਿਦਵਾਨ , ? ਜਿਨਾਂ ਦੇ ਸਿਰ ਤੇ ਤੁਸੀ “ਇਨਕਲਾਬ ਦਿਹਾੜਾ” ਮਨਾਏ ਅਤੇ ਸਿੱਖ ਰਹਿਤ ਮਰਿਯਾਦਾ ਦਾ ਬੇੜਾ ਗਰਕ ਕਰਨ ਲਈ ਪੰਜ ਪੜਾਂਅਪਾਰ ਕਰ ਗਏ। ਕੁਝ ਤਾਂ ਸ਼ਰਮ ਕਰੋ ਅਖੋਤੀ ਵਿਦਵਾਨੋ ! ਐਸਾ ਤੱਤਾ ਪਰਿਵਾਰ ਕੌਮ ਨੂੰ ਕਿਸ ਦਿਸ਼ਾ ਵੱਲ ਲੈ ਜਾਏਗਾ ? ਵੀਰੋ ਅੰਦਾਜਾ ਆਪ ਲਗਾ ਸਕਦੇ ਹੋ ।
http://inderjeetsingh1984.blogspot.in/2013/04/blog-post_27.html#links
http://inderjeetsingh1984.blogspot.in/2013/04/blog-post_27.html#links
ਇਹ ਹਣ ਕੌਮ ਦੇ ਉਹ ਤੱਤ ਗਿਆਨੀ, ਜੋ ਇਸ ਅਖੌਤੀ ਗੁਰਮਤ ਸੁਧਾਰਕ ਅਤੇ ਇੰਕਲਾਬੀ  ਦੇ ਵਿਆਹ/ ਨਿਕਾਹ ਦੇ ਗਾਰਜਿਅਨ  ਬਣੇ। ਅਤੇ ਇਹੋ ਜਹਿਆਂ ਦੀ ਜਮਾਤ ਹੀ ਇਨਾਂ ਦੇ ਸਮਰਥਕ ਹਨ। ਇਹ ਪੰਥ ਦਰਦੀ ਸਿੱਖਾਂ ਨੂੰ "ਪਜਾਰੀਵਾਦੀ ਕੁੱਤਾ" ਕਹਿ ਕੇ ਸੰਬੋਧਿਤ ਕਰਦੇ ਹਨ, ਅਤੇ ਦੂਜੇ ਪਾਸੇ ਅਪਣੇ ਆਪ ਨੂੰ  ਗੁਰਮਤਿ ਦੇ ਸੁਧਾਰ ਵਾਦੀ ਉਪਰਾਲਿਆਂ ਦੇ ਬਹੁਤ ਵੱਡੇ ਇੰਕਲਾਬੀ ਦਸਦੇ  ਹਨ । ਕੌਮ ਦਾ ਰੱਬ ਹੀ ਮਾਲਿਕ ਹੈ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.