ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਮਹਾਕਾਲ ਅਤੇ ਭਗਉਤੀ ਨੂੰ ਸਿੱਖਾਂ ਦਾ ਰੱਬ ਅਤੇ ਅਕਾਲਪੁਰਖ ਕਹਿਣ ਵਾਲਿਉ ! ਹੁਣ ਅਖੌਤੀ ਦਸਮ ਗ੍ਰੰਥ ਦੇ ਅਨਗਿਣਤ ਦੇਵਤਿਆਂ ਦੇ ਨਾਮ ਉਤੇ ਕਿਨੇ ਗੁਰਦਵਾਰੇ ਬਣਵਾਉਗੇ ?
ਮਹਾਕਾਲ ਅਤੇ ਭਗਉਤੀ ਨੂੰ ਸਿੱਖਾਂ ਦਾ ਰੱਬ ਅਤੇ ਅਕਾਲਪੁਰਖ ਕਹਿਣ ਵਾਲਿਉ ! ਹੁਣ ਅਖੌਤੀ ਦਸਮ ਗ੍ਰੰਥ ਦੇ ਅਨਗਿਣਤ ਦੇਵਤਿਆਂ ਦੇ ਨਾਮ ਉਤੇ ਕਿਨੇ ਗੁਰਦਵਾਰੇ ਬਣਵਾਉਗੇ ?
Page Visitors: 2752

   ਮਹਾਕਾਲ ਅਤੇ ਭਗਉਤੀ ਨੂੰ ਸਿੱਖਾਂ ਦਾ ਰੱਬ ਅਤੇ ਅਕਾਲਪੁਰਖ ਕਹਿਣ ਵਾਲਿਉ ! ਹੁਣ ਅਖੌਤੀ ਦਸਮ ਗ੍ਰੰਥ ਦੇ ਅਨਗਿਣਤ ਦੇਵਤਿਆਂ ਦੇ ਨਾਮ ਉਤੇ ਕਿਨੇ ਗੁਰਦੁਆਰ ਬਣਵਾਉਗੇ ?

         ਹੁਣ ਇਸੇ  ਤਰ੍ਹਾਂ ਗੁਰਦੁਆਰਾ ਖੜਗਕੇਤੁ ਸਾਹਿਬ, ਗੁਰਦੁਆਰਾ ਸ਼੍ਰੀ ਅਸਧੁਜ ਸਾਹਿਬ , ਗੁਰਦੁਆਰਾ ਸ਼੍ਰੀ ਕਾਲਕਾ ਜੀ, ਗੁਦੁਆਰਾ ਸ਼੍ਰੀ ਤੋਤਲਾ ਜੀ, ਗੁਰਦੁਆਰਾ ਸ਼੍ਰੀ ਸਰਬਲੋਹ ਜੀ, ਗੁਰਦੁਆਰਾ ਸ਼੍ਰੀ ਤੀਰ ਤੁਬਕ ਜੀ, ਗੁਰਦੁਆਰਾ ਸ਼੍ਰੀ ਖੰਡੋ ਖੜਗ ਜੀ ਬਨਣ ਗੇ ਅਤੇ ਤੁਸੀ ਸਿੱਖੀ ਸਿਦਾਂਤਾਂ ਨੂੰ ਅਪਣੇ ਸਾਮ੍ਹਣੇ ਗਰਕ ਹੂੰਦਿਆ ਵੇਖੋ ਗੇ ।
        ਕੀ ਹੁਣ ਤੁਹਾਡੀ ਕਲਮ ਜਾਂ ਜੁਬਾਨ ਖੁੱਲੇਗੀ ਇਸ ਵਿਸ਼ੈ ਤੇ, ਜਾਂ ਹੱਲੀ ਵੀ ਤੁਸੀ ਮਹਾਕਾਲ ਅਤੇ ਭਗਉਤੀ ਨੂੰ ਹੀ ਅਕਾਲਪੁਰਖ ਕਹੀ ਜਾਉਗੇ ? ਖਾਲਸਾ ਜੀ ਹੋਸ਼ ਵਿੱਚ ਆਉ !

       ਕਿਤੇ ਕਲ ਨੂੰ ਲੋਕੀ ਇਹ ਨਾਂ ਕਹਿਣ ਕੇ "ਸਿੱਖਾਂ ਦੇ ਕਿੱਨੇ ਰੱਬ ਹਨ?"

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.