ਕੈਟੇਗਰੀ

ਤੁਹਾਡੀ ਰਾਇ

Voice of People
ਸਿੱਧੂ ਦੀ ਗ਼ੈਰਹਾਜ਼ਰੀ: ਸਿਆਸੀ ਗਲਿਆਰਿਆਂ ਵਿਚ ਇਹ ਸਵਾਲ ਉੱਠ ਰਹੇ ਹਨ ਕਿ ਕੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦਰਮਿਆਨ ਕੋਈ ਅਣਦਿਸਦਾ ‘ਸਮਝੌਤਾ’ ਹੈ?
ਸਿੱਧੂ ਦੀ ਗ਼ੈਰਹਾਜ਼ਰੀ: ਸਿਆਸੀ ਗਲਿਆਰਿਆਂ ਵਿਚ ਇਹ ਸਵਾਲ ਉੱਠ ਰਹੇ ਹਨ ਕਿ ਕੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦਰਮਿਆਨ ਕੋਈ ਅਣਦਿਸਦਾ ‘ਸਮਝੌਤਾ’ ਹੈ?
Page Visitors: 2384

ਸਿੱਧੂ ਦੀ ਗ਼ੈਰਹਾਜ਼ਰੀ: ਸਿਆਸੀ ਗਲਿਆਰਿਆਂ ਵਿਚ ਇਹ ਸਵਾਲ ਉੱਠ ਰਹੇ ਹਨ ਕਿ ਕੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦਰਮਿਆਨ ਕੋਈ ਅਣਦਿਸਦਾ ‘ਸਮਝੌਤਾ’ ਹੈ?
https://www.facebook.com/balbir.singh.355/posts/2192385227463235
http://www.sapulse.com/new_comments.php?id=17160_0_1_0_C
Navjot Singh Sidhu Seeks Excommunication of Parkash Singh Badal and Sukhbir Singh Badal: TOI - Highlights by: Balbir Singh Sooch-Sikh Vichar Manch
http://www.thekhalsa.org/frame.php?path=342&article=17926
1.    ਪਾਰਟੀ ਦੇ ਸਾਰੇ ਆਗੂਆਂ ਦੁਆਰਾ ਇਕੱਠੇ ਚੋਣ ਪ੍ਰਚਾਰ ਕਰਕੇ ਵਿਰੋਧੀ ਧਿਰ ਨੂੰ ਹਰਾਉਣ ਦੀ ਬਜਾਇ ਦੌੜ ਇਸ ਗੱਲ ਬਾਰੇ ਲੱਗੀ ਜਾਪਦੀ ਹੈ ਕਿ ਚੋਣਾਂ ਜਿੱਤਣ ਦਾ ਸਿਹਰਾ ਕਿਸ ਦੇ ਸਿਰ ਬੱਝੇਗਾ।
2.    ਬਹੁਤ ਸਾਰੇ ਮੁੱਦਿਆਂ ਉੱਤੇ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਮੱਤਭੇਦ ਜ਼ਾਹਿਰ ਹੁੰਦੇ ਰਹੇ ਹਨ।
3.   ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦਰਮਿਆਨ ਹੋਏ ਤਕਰਾਰ ਵੇਲੇ ਵੀ ਬਹੁਤੇ ਕਾਂਗਰਸੀ ਸਿੱਧੂ ਦੇ ਪੱਖ ਵਿਚ ਖੁੱਲ੍ਹ ਕੇ ਨਹੀਂ ਸਨ ਬੋਲੇ।
Posted On May - 13 – 2019: ਸੰਪਾਦਕੀ: Panjabi Tribune, Chandigarh
https://www.facebook.com/balbir.singh.355/posts/2192385227463235
ਮੁਲਕ ਭਰ ਵਿਚ ਭਾਜਪਾ ਹਰਾਓ ਦੇ ਨਾਅਰੇ ਨੂੰ ਹਕੀਕਤ ਬਣਾਉਣ ਲਈ ਚੋਣ ਮੈਦਾਨ ਵਿਚ ਕੁੱਦੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਮਿਸ਼ਨ-13 ਨੂੰ ਸਰ ਕਰਨ ਦਾ ਐਲਾਨ ਕੀਤਾ ਹੈ।
 ਉਹ ਪੰਜਾਬ ਦੀਆਂ ਸਾਰੀਆਂ ਤੇਰ੍ਹਾਂ ਸੀਟਾਂ ਆਪਣੇ ਦਮ ਉੱਤੇ ਜਿੱਤ ਕੇ ਦੇਣ ਦਾ ਦਾਅਵਾ ਤਾਂ ਕਰ ਬੈਠੇ ਪਰ ਪੰਜਾਬ ਦੇ ਚੋਣ ਪ੍ਰਚਾਰ ਵਿਚੋਂ ਉੱਭਰ ਕੇ ਆ ਰਹੀ ਹਕੀਕਤ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। 
ਪਾਰਟੀ ਦੇ ਸਾਰੇ ਆਗੂਆਂ ਦੁਆਰਾ ਇਕੱਠੇ ਚੋਣ ਪ੍ਰਚਾਰ ਕਰਕੇ ਵਿਰੋਧੀ ਧਿਰ ਨੂੰ ਹਰਾਉਣ ਦੀ ਬਜਾਇ ਦੌੜ ਇਸ ਗੱਲ ਬਾਰੇ ਲੱਗੀ ਜਾਪਦੀ ਹੈ ਕਿ ਚੋਣਾਂ ਜਿੱਤਣ ਦਾ ਸਿਹਰਾ ਕਿਸ ਦੇ ਸਿਰ ਬੱਝੇਗਾ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੂਬੇ ਦੀ ਚੋਣ ਮੁਹਿੰਮ ਵਿਚੋਂ ਗ਼ੈਰਹਾਜ਼ਰੀ ਇਹੀ ਸੰਕੇਤ ਦੇ ਰਹੀ ਹੈ। 
ਸਿੱਧੂ ਜਨਤਕ ਤੌਰ ਉੱਤੇ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਪੰਜਾਬ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਵਾਸਤੇ ਬੁਲਾਇਆ ਹੀ ਨਹੀਂ ਗਿਆ।
ਬਹੁਤ ਸਾਰੇ ਮੁੱਦਿਆਂ ਉੱਤੇ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਮੱਤਭੇਦ ਜ਼ਾਹਿਰ ਹੁੰਦੇ ਰਹੇ ਹਨ। ਗੁਰੂ ਨਾਨਕ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਮਾਮਲੇ ਉੱਤੇ ਪਾਕਿਸਤਾਨ ਪ੍ਰਤੀ ਨਜ਼ਰੀਏ ਬਾਰੇ ਦੋਵਾਂ ਦੀ ਰਾਇ ਅਲੱਗ ਅਲੱਗ ਰਹੀ ਹੈ। 
ਸਿਆਸੀ ਗਲਿਆਰਿਆਂ ਵਿਚ ਇਹ ਸਵਾਲ ਉੱਠ ਰਹੇ ਹਨ ਕਿ ਕੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦਰਮਿਆਨ ਕੋਈ ਅਣਦਿਸਦਾ ‘ਸਮਝੌਤਾ’ ਹੈ? 
ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦਰਮਿਆਨ ਹੋਏ ਤਕਰਾਰ ਵੇਲੇ ਵੀ ਬਹੁਤੇ ਕਾਂਗਰਸੀ ਸਿੱਧੂ ਦੇ ਪੱਖ ਵਿਚ ਖੁੱਲ੍ਹ ਕੇ ਨਹੀਂ ਸਨ ਬੋਲੇ।
ਕਾਂਗਰਸੀ ਆਗੂਆਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਤੇਰ੍ਹਾਂ ਸੀਟਾਂ ਜਿੱਤੇ ਕੇ ਦੇਣ ਦੇ ਵਾਅਦੇ ਕਾਰਨ ਕਾਂਗਰਸ ਹਾਈਕਮਾਨ ਪੰਜਾਬ ਵਿਚਲੇ ਚੋਣ ਪ੍ਰਚਾਰ ਵਿਚ ਦਖ਼ਲ ਨਹੀਂ ਦੇਣਾ ਚਾਹੁੰਦੀ। 
ਪਾਰਟੀ ਦੇ ਉਮੀਦਵਾਰਾਂ ਅਤੇ ਆਗੂਆਂ ਨੂੰ ਮਿਸ਼ਨ-13 ਦੇ ਰਾਹ ਵਿਚ ਬਹੁਤ ਸਾਰੀਆਂ ਮੁਸ਼ਕਿਲਾਂ ਦਿਖਾਈ ਦੇ ਰਹੀਆਂ ਹਨ। ਇਸ ਲਈ ਉਹ ਚੋਣ ਮੁਹਿੰਮ ਦੀ ਰਣਨੀਤੀ ਤਬਦੀਲ ਕਰਕੇ ਨਵਜੋਤ ਸਿੱਧੂ ਦੀਆਂ ਰੈਲੀਆਂ ਕਰਵਾਉਣ ਦੇ ਪੱਖ ਵਿਚ ਹਨ ਪਰ ਅਜਿਹੀ ਮੰਗ ਕਰਕੇ ਉਹ ਕੈਪਟਨ ਦੀ ਨਾਰਾਜ਼ਗੀ ਨਹੀਂ ਸਹੇੜਨਾ ਚਾਹੁੰਦੇ। 
ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਕੈਪਟਨ ਸਭ ਤੋਂ ਵੱਡੇ ਕੱਦ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਹਨ ਅਤੇ ਉਨ੍ਹਾਂ ਤੋਂ ਬਿਨਾਂ ਜਿੱਤ ਸੰਭਵ ਨਹੀਂ; ਪਰ ਇਸ ਦੇ ਨਾਲ ਨਾਲ ਕਰਤਾਰਪੁਰ ਸਾਹਿਬ ਲਾਂਘੇ ਕਾਰਨ ਬਣੇ ਸਿੱਧੂ ਦੇ ਅਕਸ ਅਤੇ ਲੋਕਾਂ ਦਾ ਮਨ ਜਿੱਤ ਲੈਣ ਵਾਲੇ ਭਾਸ਼ਨ ਦੇਣ ਦੀ ਮੁਹਾਰਤ ਕਾਰਨ ਉਸ (ਸਿੱਧੂ) ਨੂੰ ਵੀ ਚੋਣ-ਪ੍ਰਚਾਰ ਲਈ ਸੱਦਾ ਦੇਣਾ ਚਾਹੀਦਾ ਹੈ। 
ਕੁਝ ਸੰਕੇਤਾਂ ਅਨੁਸਾਰ ਹੋ ਸਕਦਾ ਹੈ ਕਿ ਸਿੱਧੂ ਆਖ਼ਰੀ ਦੋ ਤਿੰਨ ਦਿਨਾਂ ਦੌਰਾਨ ਚੋਣ ਪ੍ਰਚਾਰ ਵਿਚ ਹਿੱਸਾ ਲਵੇ। ਕਾਂਗਰਸ ਵਿਚਲੀ ਇਸ ਅੰਦਰੂਨੀ ਕਸਮਕਸ਼ ਤੋਂ ਅਕਾਲੀ ਦਲ-ਭਾਜਪਾ ਕਾਫ਼ੀ ਖੁਸ਼ ਹੈ ਅਤੇ ਕਾਂਗਰਸ ਦੇ ਕੁਝ ਨੇਤਾ ਕੁਝ ਸੀਟਾਂ ਬਾਰੇ ਕਾਫ਼ੀ ਫ਼ਿਕਰਮੰਦ ਹਨ।“ Posted On May - 13 – 2019: ਸੰਪਾਦਕੀ: Panjabi Tribune, Chandigarh
http://www.sapulse.com/new_comments.php?id=17160_0_1_0_C
Navjot Singh Sidhu Seeks Excommunication of Parkash Singh Badal and Sukhbir Singh Badal: TOI - Highlights by: Balbir Singh Sooch-Sikh Vichar Manch
http://www.thekhalsa.org/frame.php?path=342&article=17926
ਬਾਦਲਾਂ ਨੂੰ ਪੰਥ ਚੋਂ ਛੇਕਣ ਲਈ ਸਿੱਧੂ ਨੇ ਜਥੇਦਾਰ ਅਕਾਲ-ਤਖਤ ਨੂੰ ਲਿਖੀ ਚਿੱਠੀ, ਪੜ੍ਹੋ
http://www.thekhalsa.org/frame.php?path=342&article=17926
ਸ਼ੋ੍ਮਣੀ ਕਮੇਟੀ ਤੇ ਸਿਆਸੀ ਪਾਰਟੀਆਂ ਨੇ ਭੁਲਾਇਆ ਚਿੱਟੀਸਿੰਘਪੁਰਾ ਸਿੱਖ ਕਤਲਕਾਂਡ : ਬੀਐੱਸ ਗੁਰਾਇਆ
http://www.thekhalsa.org/frame.php?path=342&article=20053
http://www.sapulse.com/new_comments.php?id=17160_0_1_0_C
Highlights by: Balbir Singh Sooch-Sikh Vichar Manch
First Posted On: May 13, 2019, 4: 17 PM (IST)
http://sikhvicharmanch.com/home.htm
https://www.facebook.com/balbir.singh.355
ਬਾਦਲਾਂ ਨੂੰ ਪੰਥ ਚੋਂ ਛੇਕਣ ਲਈ ਸਿੱਧੂ ਨੇ ਜਥੇਦਾਰ ਅਕਾਲ-ਤਖਤ ਨੂੰ ਲਿਖੀ ਚਿੱਠੀ, ਪੜ੍ਹੋ] 
http://www.thekhalsa.org/frame.php?path=342&article=17926
ਸਿੱਧੂ ਦੀ ਗ਼ੈਰਹਾਜ਼ਰੀ: ਸਿਆਸੀ ਗਲਿਆਰਿਆ
...

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.