ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਵਕੀਲਾਂ ਦੀ ਦਿੱਲੀ ਪੁਲਿਸ ਨਾਲ ਝੜਪ, ਕਈ ਜ਼ਖਮੀ, ਪੁਲਿਸ ਵੈਨ ਨੂੰ ਅੱਗ ਲਗਾਈ
ਵਕੀਲਾਂ ਦੀ ਦਿੱਲੀ ਪੁਲਿਸ ਨਾਲ ਝੜਪ, ਕਈ ਜ਼ਖਮੀ, ਪੁਲਿਸ ਵੈਨ ਨੂੰ ਅੱਗ ਲਗਾਈ
Page Visitors: 2364

ਵਕੀਲਾਂ ਦੀ ਦਿੱਲੀ ਪੁਲਿਸ ਨਾਲ ਝੜਪ, ਕਈ ਜ਼ਖਮੀ, ਪੁਲਿਸ ਵੈਨ ਨੂੰ ਅੱਗ ਲਗਾਈ
By : ਬਾਬੂਸ਼ਾਹੀ ਬਿਊਰੋ
Saturday, Nov 02, 2019 07:19 PM
      ਕੈਪਸ਼ਨ : ਦਿੱਲੀ ਦੇ ਸੈਂਟ ਸਟੀਫਨ ਹਸਪਤਾਲ ਵਿਚ ਜੇਰੇ ਇਲਾਜ ਵਕੀਲ। ਫੋਟੋ : ਏ ਐਨ ਆਈ

  ਵਕੀਲਾਂ ਦੀ ਦਿੱਲੀ ਪੁਲਿਸ ਨਾਲ ਝੜਪ, ਕਈ ਜ਼ਖਮੀ, ਪੁਲਿਸ ਵੈਨ ਨੂੰ ਅੱਗ ਲਗਾਈ
ਨਵੀਂ ਦਿੱਲੀ, 2 ਨਵੰਬਰ, 2019 : ਦਿੱਲੀ ਦੇ ਤੀਸ ਹਜ਼ਾਰੀ ਕੋਰਟ ਵਿਚ ਅੱਜ ਵਕੀਲਾਂ ਦੀ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਝੜਪ ਹੋ ਗਈ ਜਿਸ ਵਿਚ ਕੁਝ ਵਕੀਲਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਜ਼ਖ਼ਮੀ ਵਕੀਲਾਂ ਨੂੰ ਸੈਂਟ ਸਟੀਫਨ ਹਸਪਤਾਤਲ ਦਾਖਲ ਕਰਵਾਇਆ ਗਿਆ ਹੈ।  ਇਸ ਦੌਰਾਨ ਖਬਰ ਹੈ ਕਿ ਪੁਲਿਸ ਦੀ ਇਕ ਵੈਨ ਨੂੰ ਅੱਗ ਲਗਾ ਦਿੱਤੀ ਗਈ। ਰੋਹ ਵਿਚ ਆਏ ਵਕੀਲਾਂ ਨੇ 4 ਨਵੰਬਰ ਨੂੰ ਵਕੀਲਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ।  (ਏ ਐਨਆਈ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.