ਕੈਟੇਗਰੀ

ਤੁਹਾਡੀ ਰਾਇ



ਪੰਥਿਕ ਪ੍ਰੋਗ੍ਰਾਮ
ਪ੍ਰੋ. ਦਰਸ਼ਨ ਸਿੰਘ ਜੀ ਵਲੋਂ , ਪੀਲੀ ਭੀਤ (ਯੂ.ਪੀ) ਦੀ ਫੇਰੀ
ਪ੍ਰੋ. ਦਰਸ਼ਨ ਸਿੰਘ ਜੀ ਵਲੋਂ , ਪੀਲੀ ਭੀਤ (ਯੂ.ਪੀ) ਦੀ ਫੇਰੀ
Page Visitors: 2604

      ਪ੍ਰੌ. ਦਰਸ਼ਨ ਸਿੰਘ ਜੀ ਦਾ ਗੁਰਬਾਣੀ ਕੀਰਤਨ ਅਤੇ ਪੰਥਿਕ ਵਿਚਾਰਾਂ ਦਾ ਪ੍ਰੋਗਰਾਮ :- 
ਗਿਆਨੀ ਗੁਰਬਚਨ ਸਿੰਘ ਦੇ ਪ੍ਰਬਲ ਵਿਰੋਧ ਦੇ ਹੁੰਦਿਆਂ , ਬਰੇਲੀ ਅਤੇ ਕਾਨਪੁਰ ਦੀ ਸਫਲ , ਗੁਰਮਤਿ ਪਰਚਾਰ  ਫੇਰੀ ਮਗਰੋਂ ਹੁਣ ,

   2 ਮਾਰਚ ਸਵੇਰੇ ਦੱਸ ਵਜੇ , ਬਲਸਿੰਡਾ ਤੋਂ ਬੰਡਾ ਰੋਡ ਤੇ , ਬਲਸਿੰਡਾ ਤੋਂ ਠੀਕ ਦੋ ਕਿਲੋਮੀਟਰ ਤੇ ਪਿੰਡ ਕੌਰੀਆ ਕਲਾਂ ਦੇ ਗੁਰਦਵਾਰਾ ਸਿੰਘ ਸਭਾ ਵਿਚ ਹੋਵੇਗਾ । ਸਾਰੀ ਸੰਗਤ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਜੀ ।
    ਇਸ ਵਿਚ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪੂਰਵ ਧਰਮ ਪਰਚਾਰ ਕਮੇਟੀ ਦੇ ਪ੍ਰਧਾਨ ਸ. ਤਰਸੇਮ ਸਿੰਘ ਜੀ ਵੀ ਪਹੁੰਚ ਰਹੇ ਹਨ । ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ , ਮੌਜੂਦਾ ਹਾਲਾਤ ਬਾਰੇ ਆਪਣੇ ਵਿਚਾਰ ਪੇਸ਼ ਕਰੋ ਜੀ ।           ਗੁਰੂ ਦਾ ਲੰਗਰ ਅਤੁੱਟ ਵਰਤੇ ਗਾ ।

                                                                                                            ਬੇਨਤੀ ਕਰਤਾ 

                                                                                                     ਤਰਾਈ ਸਿੱਖ ਮਹਾਂ ਸਭਾ  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.