ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
Introduction: ਗੁਰ ਸਾਹਿਬ ਜੀ ਸਾਨੂੰ ਸੁਚੇਤ ਕਰਦੇ ਹਨ ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਸਭ ਆਤਮਕ ਮੌਤ ਸਹੇੜ ਲੈਂਦੇ ਹਨ, ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ, ਨਾਹ ਉਰਲੇ ਬੰਨੇ ਰਹਿੰਦੇ ਹਨ, ਨਾਹ ਪਾਰਲੇ ਬੰਨੇ (ਨਾਹ ਇਹ ਮਾਇਆ ਸਾਥ ਤੋੜ ਨਿਬਾਹੁੰਦੀ ਹੈ, ਨਾਹ ਨਾਮ-ਧਨ ਜੋੜਿਆ ਹੁੰਦਾ ਹੈ)।
Introduction: ਬਾਬਾ ਬਲਜੀਤ ਸਿੰਘ ਨੇ ਕਿਹਾ ਗੁਰੂ ਕਾ ਲੰਗਰ ਗੁਰਦੁਆਰਿਆਂ ਵਿੱਚ ਇਸ ਲਈ ਬਣਦਾ ਹੈ ਕਿ ਕੋਈ ਰਾਹਗੀਰ, ਸ਼੍ਰਧਾਲੂ ਯਾਤਰੂ ਜਾਂ ਲੋੜਵੰਦ ਛਕ ਸਕੇ ਪਰ ਕਿਸੇ ਲੋੜਵੰਦ ਨੂੰ ਤਾਂ ਮਿਲਦਾ ਨਹੀਂ ਕਿਉਂਕਿ ਗੁਰੂ ਘਰਾਂ ਦਾ ਲੰਗਰ ਸਿਆਸੀ ਕਾਨਫਰੰਸਾਂ ਵਿੱਚ ਚਲਾ ਜਾਂਦਾ ਹੈ। ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਤਾਂ ਲੰਗਰ ਨਹੀ ਮਿਲਦਾ ਇਹ ਹੁਣ ਕੁੰਭ ਦੇ ਮੇਲੇ ’ਤੇ ਲੰਗਰ ਲਾਉਣ ਚਲੇ ਗਏ ਹਨ।
Introduction: ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਤੋਂ ਪੁੱਛਿਆ ਗਿਆ ਕਿ ਜਿਨ੍ਹਾਂ ’ਤੇ ਤੁਸੀਂ ਭ੍ਰਿਸ਼ਟਾਚਾਰ ਤੇ ਕਾਂਗਰਸੀ ਏਜੰਟ ਹੋਣ ਦਾ ਦੋਸ਼ ਲਾ ਰਹੇ ਸੀ ਉਹ ਤੁਸੀਂ ਆਪਣੇ ਦਲ ਵਿੱਚ ਸ਼ਾਮਲ ਕਿਉਂ ਕਰ ਲਏ ਹਨ ਤੇ ਕਈਆਂ ਨੂੰ ਟਿਕਟਾਂ ਵੀ ਦੇ ਦਿੱਤੀਆਂ ਹਨ? ਸ: ਬਾਦਲ ਦਾ ਜਵਾਬ ਸੀ ਜਿਵੇਂ ਗੰਗਾ ਵਿੱਚ ਪੈਣ ਵਾਲੇ ਸਾਰੇ ਨਦੀਆਂ ਨਾਲੇ ਪਵਿੱਤਰ ਹੋ ਜਾਂਦੇ ਹਨ ਉਸੇ ਤਰ੍ਹਾਂ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਕੇ ਸਾਰੇ ਹੀ ਪਵਿੱਤਰ ਹੋ ਜਾਂਦੇ ਹਨ। ਠੀਕ ਉਸੇ ਤਰ੍ਹਾਂ ਚੰਡੋਕ ਦਾ ਤਾਲਮੇਲ ਜੇ ਇੱਕ ਵਾਰ ਸਰਨਾ ਭਰਾਵਾਂ ਨਾਲ ਸੀ ਤਾਂ ਸਰਨਾ ਭਰਾ ਹਮੇਸ਼ਾਂ ਲਈ ਕਾਂਗਰਸ ਦੇ ਪਿੱਠੂ ਬਣ ਗਏ ਪਰ ਜੇ ਚੰਡੋਕ ਦਾ ਤਾਲਮੇਲ ਬਾਦਲ ਨਾਲ ਹੋ ਜਾਂਦਾ ਹੈ ਜਾਂ ਉਨ੍ਹਾਂ ਨੂੰ ਜਿਤਾਉਣ ਲਈ ਕਾਂਗਰਸੀ ਵਿਧਾਇਕ ਮਰਵਾਹਾ ਤੇ ਟੋਨੀ ਚੋਣਾਂ ਲੜਦੇ ਹਨ ਤਾਂ ਉਨ੍ਹਾਂ ’ਤੇ ਕੋਈ ਇਤਰਾਜ ਨਹੀਂ ਕਿਉਂਕਿ ਉਹ ਬਾਦਲ ਦਲ ਨੂੰ ਚੋਣਾਂ ਜਿਤਾਉਣ ਲਈ ਇੱਕ ਤਰ੍ਹਾਂ ਗੰਗਾ ਨਹਾ ਕੇ ਪੁੰਨ ਦਾ ਕੰਮ ਕਰ ਰਹੇ ਹਨ।
Introduction: ਸਾਡੇ ਉਚ ਅਹੁਦਿਆਂ ’ਤੇ ਬੈਠੇ ਧਾਰਮਿਕ ਆਗੂ ਵੀ ਇੰਨੇ ਗੰਭੀਰ ਹੋਏ ਬੈਠੇ ਹਨ ਕਿ ਉਨ੍ਹਾਂ ਨੂੰ ਗੁਰਬਾਣੀ ਵਿੱਚ ਆਏ ਸ਼ਬਦ ‘ਰਾਮ’ ਨੂੰ ਗਲਤ ਅਰਥਾਂ ਵਿੱਚ ਦਰਸਾਉਣ ਵਾਲੇ ਰਾਜਨੀਤਕ ਆਗੂ ਨੂੰ ਪੁੱਛਣ ਦੀ ਤਾਂ ਹਿੰਮਤ ਨਹੀਂ ਕਿ ਉਹ ਗੁਰਬਾਣੀ ਨੂੰ ਗਲਤ ਅਰਥਾਂ ਵਿੱਚ ਪੇਸ਼ ਕਰਕੇ ਗੁਰਬਾਣੀ ਦਾ ਅਨਆਦਰ ਕਿਉਂ ਕਰ ਰਿਹਾ ਹੈ ਪਰ ਜੇ ਕੋਈ ਗੁਰਪੁਰਬ 18 ਜਨਵਰੀ ਦੀ ਥਾਂ 5 ਜਨਵਰੀ ਨੂੰ ਮਨਾ ਲਵੇ ਤਾਂ ਉਸ ਨੂੰ ਤਾੜਨਾ ਕਰਦੇ ਹਨ ਕਿ ਤੁਸੀਂ ਗੁਰਪੁਰਬ 5 ਜਨਵਰੀ ਨੂੰ ਕਿਉਂ ਮਨਾਇਆ ਹੈ?
Introduction: *ਇੱਕ ਸੰਸਥਾ ਵੱਲੋਂ ਕੀਤੇ ਜਾਣ ਵਾਲਾ ਕੰਮ ਇਕੱਲੇ ਸਤਪਾਲ ਸਿੰਘ ਪੁਰੇਵਾਲ ਨੇ ਕਰ ਵਿਖਾਇਆ *ਹਰ ਪ੍ਰਾਣੀ ਮਾਤਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਿਆ ਪਾਠ ਸਿਖਾਉਣ ਲਈ ਵੀਡੀਓ ਟਿਊਟਰ ਕੀਤਾ ਤਿਆਰ
Introduction: ਬਿਪਰ ਤੇ ਅੰਗਰੇਜ ਦੋਵਾਂ ਦੀ ਗੁਲਾਮੀ ਤੋਂ ਮੁਕਤ ਹੋ ਕੇ ਨਵਾਂ ਸਾਲ ਇੱਕ ਚੇਤ ਨੂੰ ਅਤੇ ਸਾਰੇ ਗੁਰਪੁਰਬ ਤੇ ਸਿੱਖ ਇਤਿਹਾਸਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣੇ ਚਾਹੀਦੇ ਹਨ
Introduction: ਜੇ ਸਿਰਫ ਸੱਪ ਵੱਲੋਂ ਉਨ੍ਹਾਂ ਦੇ ਸਿਰ 'ਤੇ ਛਾਂ ਕਰਨ ਸਦਕਾ ਹੀ ਗੁਰੂ ਨਾਨਕ ਦੀ ਮਹਾਨਤਾ ਹੈ ਤਾਂ ਉਹ ਜੋਗੀ ਤਾਂ ਬਹੁਤ ਮਹਾਨ ਹੋਣਗੇ ਜਿਹੜੇ ਸੱਪ ਨੂੰ ਆਪਣੇ ਗਲ਼ ਵਿੱਚ ਪਾਈ ਫਿਰਦੇ ਹਨ....


<< First    << 1 2 3 [4]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.