ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
Introduction: । ਅਫਸੋਸ! ਸਮੇਂ ਦੇ ਗੇੜ ਨਾਲ ਬਾਬਾ ਨਾਨਕ ਜੀ ਦਾ ਪੈਰੋਕਾਰ ਹੋਣ ਦਾ ਦਾਅਵਾ ਕਰਦਾ ਸਿੱਖ ਸਮਾਜ ਆਪ ਹੀ ਹੋਰ ਪ੍ਰਚਲਿਤ ਮੱਤਾਂ ਦੇ ਅਨੁਯਾਈਆਂ ਵਾਂਗੂ ਇਕ ਕਰਮਕਾਂਡੀ ਫਿਰਕੇ ਦਾ ਰੂਪ ਧਾਰਨ ਕਰ ਗਿਆ।
Introduction: ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਸਥਾਪਤ ਕੇਂਦਰੀ ਸਿੱਖ ਅਜਾਇਬਘਰ ਵੀ ਇੱਕ ਯਾਦਗਾਰ ਦੇ ਰੂਪ ਵਿਚ ਹੀ ਸੁਸ਼ੋਭਿਤ ਹੈ। ਇਥੇ ਲਗਾਏ ਗਏ ਚਿੱਤਰਾਂ ਵਿੱਚੋਂ ਸਿੱਖ ਕੌਮ ਦੇ ਨਾਇਕਾਂ ਦੇ ਯੋਗਦਾਨ ਨੂੰ ਦੇਖਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਅੰਦਰ ਸਮੂਹ ਸਿੱਖ ਸ਼ਹੀਦਾਂ, ਸ਼ਹੀਦੀ ਸਾਕਿਆਂ ਅਤੇ ਕੌਮੀ ਪੱਧਰ ’ਤੇ ਨਾਮਣਾ ਖੱਟਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸ਼ੋਭਨੀਕ ਹਨ। ਇਸੇ ਲੜੀ ਦਾ ਹੀ ਹਿੱਸਾ ਹੁਣ ਉਸਾਰੀ ਗਈ 1984 ਦੇ ਸ਼ਹੀਦਾਂ ਦੀ ਯਾਦਗਾਰ ਹੈ। ਇਹ ਯਾਦਗਾਰ ਪੰਥਕ ਤੌਰ ’ਤੇ ਲਿਆ ਗਿਆ ਇੱਕ ਇਤਿਹਾਸਕ ਫੈਸਲਾ ਹੈ। ਇਸ ਯਾਦਗਾਰ ਨਾਲ ਸਿੱਖ ਕੌਮ ’ਤੇ ਹੋਏ ਅਣਮਨੁੱਖੀ ਹਮਲੇ ਦੀ ਯਾਦ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿਚ ਆਪਣਾ ਯੋਗਦਾਨ ਪਾਵੇਗੀ।
Introduction: ਭਾਵ ਕੀਮਤੀ ਚੀਜ ਸੰਭਾਲਣ ਵਾਲੀ ਵਸਤੂ ਨੂੰ `ਖਰੜਾ` ਕਿਹਾ ਜਾਂਦਾ ਹੈ। ਪਰ ਸਿੱਖ ਰਹਿਤ ਮਰਿਆਦਾ ਮੰਨਣ ਤੋਂ ਇਨਕਾਰੀ ਅਖੌਤੀ ਸੰਤ `ਖਰੜਾ` ਸ਼ਬਦ ਦੇ ਅਰਥ ਜਾਨਣ ਤੋਂ ਬਿਨਾਂ ਹੀ ਸਿੱਖਾਂ ਲਈ ਮਹਾਨ ਦਸਤਾਵੇਜ਼ ਸਿੱਖ ਰਹਿਤ ਮਰਿਆਦਾ ਨੂੰ `ਖਰੜਾ` ਕਹਿ ਕੇ ਭੰਡਦੇ ਹਨ। ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣ ਵਾਲੇ ਪੰਜਾਂ ਵਿੱਚ ਬੈਠ ਕੇ ਫੈਸਲੇ ਕਰਦੇ ਹਨ ਜਿਨ੍ਹਾਂ ਸਬੰਧੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਹੁਕਮ ਹਰ ਸਿੱਖ ਲਈ ਮੰਨਣਾ ਲਾਜ਼ਮੀ ਹੈ।
Introduction: The movie had been banned on 4 April by the governments of Punjab, Delhi, Haryana and Jammu apprehending law and order problem but the panel did not agree with this. The movie is based on freedom movement of Punjab during the 198os. The movie telecasts the terror that reigned during those times.
Introduction: Baba Harnam Singh (Damdami Taksal) who was assigned the duty of kar sewa said that the memorial was made from expensive white marble,
Introduction: Violence against American Sikhs that has increased in the wake of the September 11th terrorist attacks in 2001. Bullying being experienced by as many as three in every four Sikh boys.
Introduction: Guru Nanak warned us about the negative cultural practices that over the years attach themselves to our different religions and distort underlying ethical teachings. It is true for all faiths and it is certainly applies to caste which has little to do with the ethical imperatives of Hinduism
Introduction: Over the past few days the Indian news outlets have been talking about Sadda Haq being a controversial film promoting Khalistan. It is no doubt that Sadda Haq discusses the militancy era, but it’s aim is to show the truth that has been pushed under the rug by the government and media.
Introduction: Ambassador Wnendt’s full reply is below. WSO will continue to raise the issue of Prof. Bhullar’s imminent execution and will continue to speak out strongly against the death penalty.
Introduction: A desperate Jaipur man watched while his wife and daughter lay dying on the road, but no one stopped to help. We can help make sure this never happens again.
Introduction: In India, it is largely cases involving the poor and the down-trodden – who are the victims of class-bias – which result in an imposition of a death penalty. Here one hardly finds a rich or affluent person going to the gallows. Therefore, it is apparent that the death penalty, as it is used now, is discriminatory. It strikes mostly against the disadvantaged sections of society, showing its arbitrary and capricious nature – thus rendering it unconstitutional.


<< First    << 392 393 394 [395] 396 397 398 >>    Last >>
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.